Supne haqiqat'an te, qurban ho gaye ne,
Aasa'an de mehal mere, shamshan ho gaye ne,
Keekan mita sakaanga, eh duniya main ya Rab,
Aasa'an de mehal mere, shamshan ho gaye ne,
Keekan mita sakaanga, eh duniya main ya Rab,
Main haa'n zameen hi, oh asmaan ho gaye ne,
Aunda na sahmne, hun asli Khuda vi darda,
Aunda na sahmne, hun asli Khuda vi darda,
Tere shahar ch aine, Bhagwan ho gaye ne,
Jionde jee tu je moya, aina taan laabh hoya,
Mere lai saaf sare, maidan ho gaye ne,
Gam de gaya si mainu, koi shraap wangu,
Meri kalam lai par, vardaan ho gaye ne...!!!
************
ਸੁਪਨੇ ਹਕੀਕਤਾਂ ਤੇ, ਕੁਰਬਾਨ ਹੋ ਗਏ ਨੇ,
ਆਸਾਂ ਦੇ ਮਹਿਲ ਮੇਰੇ, ਸ਼ਮਸਾਨ ਹੋ ਗਏ ਨੇ,
ਕੀਕਣ ਮਿਟਾ ਸਕਾਂਗਾ, ਇਹ ਦੁਨਿਯਾ ਮੈਂ ਯਾ ਰੱਬ,
ਮੈਂ ਹਾਂ ਜ਼ਮੀੰ ਹੀ, ਓਹ ਆਸਮਾਨ ਹੋ ਗਏ ਨੇ,
ਆਉਂਦਾ ਨਾ ਸਾਹਮਣੇ, ਹੁਣ ਅਸਲੀ ਖੁਦਾ ਵੀ ਡਰਦਾ,
ਤੇਰੇ ਸ਼ਹਰ ਚ ਆਈਨੇ, ਭਗਵਾਨ ਹੋ ਗਏ ਨੇ,
ਜਿਓਂਦੇ ਜੀ ਤੂ ਜੇ ਮੋਯਾ, ਐਨਾ ਤਾਂ ਲਾਭ ਹੋਯਾ,
ਮੇਰੇ ਲਈ ਸਾਫ਼ ਸਾਰੇ, ਮੈਦਾਨ ਹੋ ਗਏ ਨੇ,
ਗਮ ਦੇ ਗਯਾ ਸੀ ਮੈਨੂ, ਕੋਈ ਸ਼ਰਾਪ ਵਾਂਗੂ,
ਮੇਰੀ ਕਲਮ ਲਈ ਪਰ, ਵਰਦਾਨ ਹੋ ਗਏ ਨੇ...!!!
************
ਸੁਪਨੇ ਹਕੀਕਤਾਂ ਤੇ, ਕੁਰਬਾਨ ਹੋ ਗਏ ਨੇ,
ਆਸਾਂ ਦੇ ਮਹਿਲ ਮੇਰੇ, ਸ਼ਮਸਾਨ ਹੋ ਗਏ ਨੇ,
ਕੀਕਣ ਮਿਟਾ ਸਕਾਂਗਾ, ਇਹ ਦੁਨਿਯਾ ਮੈਂ ਯਾ ਰੱਬ,
ਮੈਂ ਹਾਂ ਜ਼ਮੀੰ ਹੀ, ਓਹ ਆਸਮਾਨ ਹੋ ਗਏ ਨੇ,
ਆਉਂਦਾ ਨਾ ਸਾਹਮਣੇ, ਹੁਣ ਅਸਲੀ ਖੁਦਾ ਵੀ ਡਰਦਾ,
ਤੇਰੇ ਸ਼ਹਰ ਚ ਆਈਨੇ, ਭਗਵਾਨ ਹੋ ਗਏ ਨੇ,
ਜਿਓਂਦੇ ਜੀ ਤੂ ਜੇ ਮੋਯਾ, ਐਨਾ ਤਾਂ ਲਾਭ ਹੋਯਾ,
ਮੇਰੇ ਲਈ ਸਾਫ਼ ਸਾਰੇ, ਮੈਦਾਨ ਹੋ ਗਏ ਨੇ,
ਗਮ ਦੇ ਗਯਾ ਸੀ ਮੈਨੂ, ਕੋਈ ਸ਼ਰਾਪ ਵਾਂਗੂ,
ਮੇਰੀ ਕਲਮ ਲਈ ਪਰ, ਵਰਦਾਨ ਹੋ ਗਏ ਨੇ...!!!