Nain udeekan raahan takde, Baddal garjan raat aur tu,
Aa dowen ik mik ho jaiye, Main moorkh, barsaat aur tu,
Ban parbat ghor udasi, diwanapan saugat aur tu,
Man nirmal aur tan chandan, Main ki, meri ki zaat aur tu,
Sajda sajda tera tasavvur, Maula bakhshi daat aur tu,
Vasal dian ghadiyan hon jugan lammian, Ik paase kaaynat aur tu...!!!
**********
ਨੈਨ ਉਡੀਕਣ ਰਾਹਾਂ ਤੱਕਦੇ, ਬੱਦਲ ਗਰ੍ਜਨ, ਰਾਤ ਔਰ ਤੂ,
ਆ ਦੋਵੇਂ ਇਕ ਮਿਕ ਹੋ ਜਾਈਯੇ, ਮੈਂ ਮੂਰਖ, ਬਰਸਾਤ ਔਰ ਤੂ,
ਬਣ ਪਰਬਤ ਘੋਰ ਉਦਾਸੀ, ਦੀਵਾਨਾਪਨ ਸੌਗਾਤ ਔਰ ਤੂ,
ਮਨ ਨਿਰਮਲ ਔਰ ਤਨ ਚੰਦਨ, ਮੈਂ ਕੀ? ਮੇਰੀ ਕੀ ਜਾਤ ਔਰ ਤੂ,
ਸਜਦਾ ਸਜਦਾ ਤੇਰਾ ਤਸ੍ਵ੍ਵਰ, ਮੌਲਾ ਬਖਸ਼ੀ ਦਾਤ ਔਰ ਤੂ,
ਵਸਲ ਦੀਆਂ ਘਡਿਯਾਂ ਹੋਣ ਜੁੱਗਾਂ ਲੰਮੀਆਂ, ਇਕ ਪਾਸੇ ਕਾਯਨਾਤ ਔਰ ਤੂ...!!!
No comments:
Post a Comment